Lawrence Bishnoi ਦਾ NIA ਸਾਹਮਣੇ ਵੱਡਾ ਕਬੂਲਨਾਮਾ, ਖੋਲ੍ਹ ਦਿੱਤੇ ਸਾਰੇ ਭੇਤ, ਦੇਖੋ ਵੀਡੀਓ |OneIndia Punjabi

2023-05-24 4

ਗੈਂਗਸਟਰ ਲਾਰੈਂਸ ਬਿਸ਼ਨੋਈ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ ਅਤੇ ਇਸ ਦੌਰਾਨ ਉਸ ਨੇ ਦੁਸ਼ਮਣਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ 9 ਗੈਂਗਸਟਰ ਸ਼ਾਮਲ ਹਨ।ਬਦਨਾਮ ਅਪਰਾਧੀ ਲਾਰੈਂਸ ਬਿਸ਼ਨੋਈ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਸਾਹਮਣੇ ਕਬੂਲ ਕੀਤਾ ਹੈ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਉਨ੍ਹਾਂ 10 ਮੁੱਖ ਟੀਚਿਆਂ ਦੀ ਸੂਚੀ ’ਚ ਸਭ ਤੋਂ ਉੱਪਰ ਹਨ, ਜਿਨ੍ਹਾਂ ਨੂੰ ਗੈਂਗਸਟਰ ਨੇ ਖ਼ਤਮ ਕਰਨ ਦੀ ਯੋਜਨਾ ਬਣਾਈ ਸੀ।।ਲਾਰੈਂਸ ਦੇ 9 ਦੁਸ਼ਮਣ ਕਿਉਂ ਸਨ?
.
Lawrence Bishnoi's big confession before NIA, all the secrets revealed, watch the video.
.
.
.
#lawrencebishnoi #sidhumoosewala #punjabnews
~PR.182~